ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [اخوند] ਉਸਤਾਦ. ਅਧ੍ਯਾਪਕ.


ਸੰ. ਅਕ੍ਸ਼ਿ- ਅੱਖ. ਨੇਤ੍ਰ. "ਨਾਨਕ ਸੇ ਅਖੜੀਆ ਬਿਅੰਨ." (ਵਡ ਛੰਤ ਮਃ ੫)


ਸੰਗ੍ਯਾ- ਅਖਾਵਤ. ਆਖ੍ਯਾਨ. ਕਹਾਵਤ. ਕਹਾਣੀ. ਦੇਖੋ, ਅਖਾਣ ਅਤੇ ਲੋਕੋਕ੍ਤਿ.