ਔ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਔਰ ਸੰਖੇਪ. "ਔ ਮਤਿ ਸਿੰਘ ਸਜ੍ਯੋ ਤਨ ਕੌਚ." (ਕ੍ਰਿਸਨਾਵ) ੨. ਸੰ. औ ਸੰਗ੍ਯਾ- ਸ਼ੇਸਨਾਗ। ੩. ਪ੍ਰਿਥਿਵੀ.


ਅ਼. [اوَسط] ਸੰਗ੍ਯਾ- ਵਸਤ (ਸਮ) ਵਿਭਾਗ. ਸਾਮਾਨ੍ਯ. ਬਰਾਬਰ ਦਾ ਪੜਤਾ.


ਦੇਖੋ. ਅਉਖਧ.


ਦੇਖੋ, ਅਉਸਰ। ੨. ਵਿ- ਅ- ਪ੍ਰਸਵ. ਜੋ ਸੂਈ ਨਹੀਂ, ਜਿਵੇਂ- ਔਸਰ ਝੋਟੀ.


ਅਵਸਾਨ. ਦੇਖੋ, ਉਸਾਣ.


ਦੇਖੋ, ਅਉਸਾਫ.