ਕਰਤਗ੍ਯ
karatagya/karatagya

Definition

ਦੇਖੋ, ਕ੍ਰਤਗ੍ਯ ਅਤੇ ਕ੍ਰਿਤਗ੍ਯ.; ਦੇਖੋ, ਕ੍ਰਿਤਗ੍ਯ. "ਕਰਤ ਰਹੇ ਕ੍ਰਤਗ੍ਯ ਕਰੁਣਾਮੈ ਅੰਤਰਜਾਮੀ ਗ੍ਯਾਨ." (ਕਾਨ ਮਃ ੫) ਕ੍ਰਿਪਾਮਯ ਅੰਤਰਯਾਮੀ ਨੂੰ ਜਾਣਕੇ ਕ੍ਰਿਤ ਗ੍ਯਤਾ ਸਹਿਤ ਕਰਮ ਕਰਤ ਰਹੇ। ੨. ਕ੍ਰਿਤਗ੍ਯ (ਕੀਤੀ ਹੋਈ ਕ੍ਰਿਯਾ ਨੂੰ ਜਾਣਨ ਵਾਲਾ) ਕ੍ਰਿਪਾਮਯ ਅੰਤਰਯਾਮੀ ਜਾਣਕੇ ਕਰਮ ਕਰਤ ਰਹੇ. ਭਾਵ- ਜਦ ਪੁਰਖ ਕਰਤਾਰ ਨੂੰ ਕਰਮਾਂ ਦਾ ਗ੍ਯਾਤਾ ਜਾਣਦਾ ਹੈ, ਤਦ ਕੁਕਰਮਾਂ ਵਿੱਚ ਪ੍ਰਵ੍ਰਿੱਤ ਨਹੀਂ ਹੁੰਦਾ.
Source: Mahankosh