ਬਿਵਤ
bivata/bivata

Definition

ਸੰਗ੍ਯਾ- ਬ੍ਯੋਂਤ. ਤਰਕੀਬ. ਯੁਕਤਿ. "ਤਾਂਕੀ ਨਾਸ ਬਿਵਤ ਜਿਯ ਆਨੀ." (ਚਰਿਤ੍ਰ ੪੦) ਉਸ ਦੇ ਨਾਸ਼ ਕਰਨ ਦੀ ਵ੍ਯੋਂਤ ਸੋਚੀ.
Source: Mahankosh