ਅਉੜ
aurha/aurha

ਪਰਿਭਾਸ਼ਾ

ਸੰਗ੍ਯਾ- ਅਵ੍ਰਿਸ੍ਟਿ. ਵਰਖਾ ਦੀ ਅਣਹੋਂਦ। ੨. ਸੋਕਾ. "ਅਉਂੜੀ ਅੱਕ ਸੁਫੁੱਲੀ ਭਰਿਆ." (ਭਾਗੁ) ਗ੍ਰੀਖਮ ਰੁੱਤ ਵਿੱਚ ਅੱਕ ਫੁੱਲਦਾ ਹੈ, ਵਰਖਾ ਵਿੱਚ ਮੁਰਝਾ ਜਾਂਦਾ ਹੈ.¹
ਸਰੋਤ: ਮਹਾਨਕੋਸ਼