ਅਕਬ
akaba/akaba

ਪਰਿਭਾਸ਼ਾ

ਅ਼. [عکب] ਅ਼ਕਬ. ਗਰਦ. ਧੂਲਿ. ਰਜ. ਰੇਣੁ। ੨. ਅ਼. [عقب] ਅ਼ਕ਼ਬ. ਅੱਡੀ. ਏੜੀ। ੩. ਪਿਛਲਾ ਹਿੱਸਾ. ਪਿਛਲਾ ਭਾਗ। ੪. ਪਿੱਛਾ. ਤਾਕੁਬ. ਦੇਖੋ, ਉਕਾਬ.
ਸਰੋਤ: ਮਹਾਨਕੋਸ਼