ਅਕਯਥ
akayatha/akēadha

ਪਰਿਭਾਸ਼ਾ

ਵਿ- ਅਕਥ੍ਯ. ਅਕਥਨੀਯ. ਜੋ ਕਥਨ (ਬਿਆਨ) ਨਾ ਕੀਤਾ ਜਾ ਸਕੇ। ੨. ਅਕਾਰਥ. ਨਿਸਫਲ. ਵ੍ਯਰ੍‍ਥ. ਦੇਖੋ, ਅਕਾਰਥ.
ਸਰੋਤ: ਮਹਾਨਕੋਸ਼