ਅਕਰਖ
akarakha/akarakha

ਪਰਿਭਾਸ਼ਾ

ਸੰ. ਆਕਰ੍ਸ. ਸੰਗ੍ਯਾ- ਖਿੱਚ. ਕਸ਼ਿਸ਼. "ਨਾਨਕ ਕੀਟੀ ਸਾਸ ਅਕਰਖਤੇ." (ਸਹਸ ਮਃ ੫) ਕੀੜੀ ਸਾਹ ਖਿੱਚ ਲੈਂਦੀ ਹੈ, ਭਾਵ- ਪ੍ਰਾਣ ਕੱਢ ਲੈਂਦੀ ਹੈ.
ਸਰੋਤ: ਮਹਾਨਕੋਸ਼