ਅਕਾਰਣ
akaarana/akārana

ਪਰਿਭਾਸ਼ਾ

ਵਿ- ਬਿਨਾ ਕਾਰਣ. ਬਿਨਾ ਸਬਬ. ਹੇਤੁ ਰਹਿਤ। ੨. ਜਿਸ ਦਾ ਕੋਈ ਕਾਰਣ ਨਾ ਹੋਵੇ. ਸ੍ਵਯੰਭੂ. ਆਪਣੇ ਆਪ ਹੋਣ ਵਾਲਾ। ੩. ਕ੍ਰਿ. ਵਿ- ਵ੍ਯਰ੍‍ਥ. ਵ੍ਰਿਥਾ.
ਸਰੋਤ: ਮਹਾਨਕੋਸ਼