ਅਕਾਲਗੜ੍ਹ
akaalagarhha/akālagarhha

ਪਰਿਭਾਸ਼ਾ

ਜਿਲਾ ਗੁੱਜਰਾਂਵਾਲਾ ਦੀ ਵਜ਼ੀਰਾਬਾਦ ਤਸੀਲ ਵਿੱਚ ਇੱਕ ਨਗਰ. ਮਹਾਰਾਜਾ ਰਣਜੀਤ ਸਿੰਘ ਦਾ ਨਾਮੀ ਅਹਿਲਕਾਰ ਦੀਵਾਨ ਸਾਵਨ ਮੱਲ ਅਤੇ ਉਸ ਦਾ ਪੁਤ੍ਰ ਮੂਲ ਰਾਜ ਇਸੇ ਥਾਂ ਦੇ ਵਸਨੀਕ ਸਨ.
ਸਰੋਤ: ਮਹਾਨਕੋਸ਼