ਅਕਾਲਪੁਰਖ
akaalapurakha/akālapurakha

ਪਰਿਭਾਸ਼ਾ

ਸੰ. ਅਕਾਲਪੁਰੁਸ ਸੰਗ੍ਯਾ- ਉਹ ਹਸ੍ਤੀ, ਜਿਸ ਦਾ ਕਦੇ ਕਾਲ ਨਹੀਂ, ਅਵਿਨਾਸ਼ੀ ਸੱਤਾ. "ਤੂ ਅਕਾਲਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼