ਅਕਾਲਬਾਂਗਾ
akaalabaangaa/akālabāngā

ਪਰਿਭਾਸ਼ਾ

ਖ਼ਾ. ਸੰਗ੍ਯਾ- ਮੁਸਲਮਾਨਾਂ ਦੀ ਬਾਂਗ ਵਾਂਙ ਉੱਚੇ ਸੁਰ ਨਾਲ ਸੱਤ ਸ਼੍ਰੀ ਅਕਾਲ ਦਾ ਜੈਕਾਰਾ.
ਸਰੋਤ: ਮਹਾਨਕੋਸ਼