ਅਕਾਲ ਚਲਾਣਾ
akaal chalaanaa/akāl chalānā

ਪਰਿਭਾਸ਼ਾ

ਸੰਗ੍ਯਾ- ਬੇ- ਮੌਕੇ ਮਰਨਾ. ਜੁਆਨੀ ਵਿੱਚ ਮਰਨਾ. ਮਰਨ ਦੇ ਕਾਲ ਤੋਂ ਪਹਿਲਾਂ ਦੇਹ ਤ੍ਯਾਗਣੀ. ਦੇਖੋ, ਉਮਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اَکال چلانا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

death, untimely death
ਸਰੋਤ: ਪੰਜਾਬੀ ਸ਼ਬਦਕੋਸ਼