ਅਕਾਲ ਮੂਰਤਿ
akaal moorati/akāl mūrati

ਪਰਿਭਾਸ਼ਾ

अकालमृर्ति. ਸੰਗ੍ਯਾ- ਅਕਾਲਪੁਰਖ. ਜਿਸ ਦੀ ਸਥਾਪਨਾ ਸਮੇਂ ਦੇ ਭੇਦ ਕਰਕੇ ਨਹੀਂ। ੨. ਨਿਤ੍ਯ ਅਵਿਨਾਸ਼ੀ ਰੂਪ. "ਅਕਾਲਮੂਰਤਿ ਅਜੂਨੀ ਸੈਭੰ." (ਜਪੁ)
ਸਰੋਤ: ਮਹਾਨਕੋਸ਼