ਅਕੰਤ੍ਰ
akantra/akantra

ਪਰਿਭਾਸ਼ਾ

ਸੰ. अकर्तृ- ਅਕਿਰ੍‍ਤ੍ਰ. ਵਿ- ਨਾ ਕਰਨ ਵਾਲਾ. ਅਕਰਤਾ. "ਅਜੰਤ੍ਰੰ ਅਮੰਤ੍ਰੰ ਅਕੰਤ੍ਰੰ." (ਗ੍ਯਾਨ) ੨. ਏਕਾਂਤੀ.
ਸਰੋਤ: ਮਹਾਨਕੋਸ਼