ਅਖਨੀ
akhanee/akhanī

ਪਰਿਭਾਸ਼ਾ

ਫ਼ਾ. [یخنی] ਯਖ਼ਨੀ ਸੰਗ੍ਯਾ- ਮਾਸੇ ਦਾ ਗਾੜ੍ਹਾ ਸ਼ੋਰਵਾ. "ਸਾਲਨ ਔ ਅਖਨੀ ਬਿਰੀਆਂ (ਕ੍ਰਿਸਨਾਵ) ੨. ਭੋਜਨ ਦਾ ਜ਼ਖੀਰਾ ਵਿ- ਰਿੱਝਿਆ ਹੋਇਆ (ਪਕ)
ਸਰੋਤ: ਮਹਾਨਕੋਸ਼