ਅਖਾੜ
akhaarha/akhārha

ਪਰਿਭਾਸ਼ਾ

ਸੰ. ਆਸਾਢ. ਹਾੜ੍ਹ ਦਾ ਮਹੀਨਾ. ਜਿਸ ਦੀ ਪੂਰਨਮਾਸੀ ਵਿੱਚ ਪੂਰ੍‍ਵਾਸਾਢਾ ਅਥਵਾ ਉੱਤਰਾਸਾਢਾ ਨਛਤ੍ਰ ਹੁੰਦਾ ਹੈ.
ਸਰੋਤ: ਮਹਾਨਕੋਸ਼