ਅਖਿਆਲ
akhiaala/akhiāla

ਪਰਿਭਾਸ਼ਾ

ਵਿ- ਜੋ ਖਿਆਲ ਵਿੱਚ ਨਾ ਆਸਕੇ. ਅਚਿੰਤ੍ਯ. "ਅਖ੍ਯਾਲ ਅਖੰਡ ਰੂਪ ਹੈ." (ਅਕਾਲ)
ਸਰੋਤ: ਮਹਾਨਕੋਸ਼