ਅਖੈਤੀਜ
akhaiteeja/akhaitīja

ਪਰਿਭਾਸ਼ਾ

ਅਕ੍ਸ਼੍ਯ ਤ੍ਰਿਤੀਯਾ. ਵੈਸਾਖ ਸੁਦੀ ੩. ਇਸ ਦਿਨ ਹਿੰਦੂਸ਼ਾਸਤ੍ਰਾਂ ਵਿੱਚ ਸਤਯੁਗ ਦੀ ਆਰੰਭ ਹੋਣਾ ਮੰਨਿਆ ਹੈ.
ਸਰੋਤ: ਮਹਾਨਕੋਸ਼