ਅਖੋਭ
akhobha/akhobha

ਪਰਿਭਾਸ਼ਾ

ਸੰ. ਅਕ੍ਸ਼ੋਭ- ਵਿ- ਚੰਚਲਤਾ ਬਿਨਾ। ੨. ਘਬਰਾਹਟ ਬਿਨਾ। ੩. ਸੰਗ੍ਯਾ- ਸ਼ਾਂਤਿ.
ਸਰੋਤ: ਮਹਾਨਕੋਸ਼