ਅਗਨਈ
aganaee/aganaī

ਪਰਿਭਾਸ਼ਾ

ਸੰਗ੍ਯਾ- ਅਗਨਿ ਦੀ ਨਦੀ. ਮਾਇਆ (ਮਾਯਾ). ੨. ਤ੍ਰਿਸਨਾ. "ਨਹਿ ਪੋਹੈ ਅਗਨਈ." (ਵਾਰ ਰਾਮ ੨, ਮਃ ੫) ੩. ਗਰਮੀ. ਸੰਤਾਪ.
ਸਰੋਤ: ਮਹਾਨਕੋਸ਼