ਅਗਨਾਖ
aganaakha/aganākha

ਪਰਿਭਾਸ਼ਾ

ਸੰਗ੍ਯਾ- ਸ਼ਿਵ ਦੀ ਤੀਜੀ ਅੱਖ, ਜੋ ਉਸ ਦੇ ਮੱਥੇ ਵਿੱਚ ਹੈ. ਪੁਰਾਣਾਂ ਨੇ ਇਸ ਵਿੱਚ ਅਗਨਿ ਦਾ ਨਿਵਾਸ ਮੰਨਿਆ ਹੈ। ੨. ਸ਼ਿਵ, ਅੱਖ ਵਿੱਚ ਅੱਗ ਰੱਖਣ ਵਾਲਾ।
ਸਰੋਤ: ਮਹਾਨਕੋਸ਼