ਅਗਨਾਯੁਧ
aganaayuthha/aganāyudhha

ਪਰਿਭਾਸ਼ਾ

ਸੰਗ੍ਯਾ- ਆਗੇ੍ਨਯਾਸ੍ਰ. ਅਗਨਿ- ਅਸਤ੍ਰ. ਅਗ੍ਨ੍ਯਸ੍‍ਤ੍ਰ. ਪੁਰਾਣਾਂ ਵਿੱਚ ਕਥਾ ਹੈ, ਕਿ ਅਗਨਿਮੰਤ੍ਰ ਨਾਲ ਛੱਡਿਆ ਹੋਇਆ ਅਸਤ੍ਰ, ਵੈਰੀਆਂ ਨੂੰ ਭਸਮ ਕਰ ਦਿੰਦਾ ਸੀ. ਦਖੋ, ਅਸਤ੍ਰ। ੨. ਬੰਦੂਕ, ਤੋਪ ਆਦਿ। Fire- arms.
ਸਰੋਤ: ਮਹਾਨਕੋਸ਼