ਅਗਨ ਅਰਿ ਅਰਿ ਤਨੁਜ ਅਨੁਜ ਸੂਤਰਿ
agan ari ari tanuj anuj sootari/agan ari ari tanuj anuj sūtari

ਪਰਿਭਾਸ਼ਾ

ਸੰਗ੍ਯਾ- ਤੀਰ. ਬਾਣ. (ਸਨਾਮਾ) ਅਗਨਿ ਦਾ ਵੈਰੀ ਜਲ, ਉਸ ਦਾ ਵੈਰੀ ਪੌਣ,¹ ਉਸ ਦਾ ਪੁਤ੍ਰ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦੇ ਸੂਤ (ਰਥਵਾਹੀ) ਕ੍ਰਿਸਨ ਜੀ, ਉਨ੍ਹਾਂ ਦਾ ਵੈਰੀ ਤੀਰ. ਕ੍ਰਿਸਨ ਜੀ ਦਾ ਦੇਹਾਂਤ ਤੀਰ ਨਾਲ ਹੋਇਆ ਸੀ.
ਸਰੋਤ: ਮਹਾਨਕੋਸ਼