ਅਗੁਨ
aguna/aguna

ਪਰਿਭਾਸ਼ਾ

ਵਿ- ਗੁਣ ਰਹਿਤ. ਨਿਰਗੁਣ. ਬੇਹੁਨਰ। ੨. ਰਜ ਤਮ ਸਤ ਗੁਣਾ ਤੋਂ ਰਹਿਤ। ੨. ਅਵਗੁਣ. ਦੋਸ "ਗੁਨ ਸਿਖਰਾਇ ਅਗੁਨ ਪਰਹਰਕੈ." (ਗੁਪ੍ਰਸੂ)
ਸਰੋਤ: ਮਹਾਨਕੋਸ਼