ਅਗੰਡ
aganda/aganda

ਪਰਿਭਾਸ਼ਾ

ਵਿ- ਗੰਡਸ੍‍ਥਲ ਰਹਿਤ. ਜਿਸ ਦੇ ਕਨਪਟੀ ਆਦਿ ਕੋਈ ਅੰਗਨਹੀਂ. "ਨਮਸਤੁਆ ਅਗੰਡੰ." (ਗ੍ਯਾਨ)
ਸਰੋਤ: ਮਹਾਨਕੋਸ਼