ਅਘਾ
aghaa/aghā

ਪਰਿਭਾਸ਼ਾ

ਸੰਗ੍ਯਾ- ਅਘ ਦਾ ਬਹੁ ਵਚਨ. "ਕੋਟਿ ਅਘਾ ਸਭ ਨਾਸ ਹੋਹਿ." (ਵਾਰ ਜੈਤ) ੨. ਕ੍ਰਿ. ਵਿ- ਅੱਗੇ. ਅਗਾਹਾਂ. ਪਰੇ. "ਅਘਾ ਸਿਧਾਣੀ ਸਿੰਗਾ ਧਉਲ ਦਿਆਂ." (ਚੰਡੀ ੩) ਤਲਵਾਰ ਪਾਤਾਲ ਨੂੰ ਕੱਟਕੇ ਧੌਲ ਦੇ ਸਿੰਗਾਂ ਤੋਂ ਭੀ ਅੱਗੇ ਚਲੀ ਗਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اگھا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਅਘਾਣਾ
ਸਰੋਤ: ਪੰਜਾਬੀ ਸ਼ਬਦਕੋਸ਼