ਅਘਾਇਣ
aghaaina/aghāina

ਪਰਿਭਾਸ਼ਾ

ਕ੍ਰਿ- ਆਘ੍ਰਾਣ (ਨੱਕ ਤੀਕ) ਰੱਜਣਾ. ਮੇਦਾ ਭਰਕੇ ਹੋਰ ਪੈਣ ਨੂੰ ਥਾਂਉ ਨਾ ਰਹਿਣ ਦੇਣਾ. ਪੂਰਣ ਤ੍ਰਿਪਤ ਹੋਣਾ. "ਗੋਬਿੰਦ ਜਪਤ ਅਘਾਇਣ." (ਆਸਾ ਛੰਤ ਮਃ ੫)
ਸਰੋਤ: ਮਹਾਨਕੋਸ਼