ਅਘਾਰਿ
aghaari/aghāri

ਪਰਿਭਾਸ਼ਾ

ਵਿ- ਅਘ- ਅਰਿ. ਪਾਪਾਂ ਦਾ ਵੈਰੀ। ੨. ਸੰਗ੍ਯਾ- ਸ਼੍ਰੀ ਕ੍ਰਿਸਨ. ਅਘ ਦੈਤ ਦਾ ਵੈਰੀ.
ਸਰੋਤ: ਮਹਾਨਕੋਸ਼