ਅਘਾਵਨਾ
aghaavanaa/aghāvanā

ਪਰਿਭਾਸ਼ਾ

ਕ੍ਰਿ- ਨੱਕ ਤੀਕ ਰੱਜਣਾ. ਦੇਖੋ, ਅਘਾਉਣਾ. "ਅੰਮ੍ਰਿਤ ਨਾਮ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਨ ਕਉ." (ਸਾਰ ਮਃ ੫)
ਸਰੋਤ: ਮਹਾਨਕੋਸ਼