ਅਘੂਮਨ
aghoomana/aghūmana

ਪਰਿਭਾਸ਼ਾ

ਸੰ. ਆਘੂਰ੍‍ਣਨ. ਸੰਗ੍ਯਾ- ਬਹੁਤ ਘੁੰਮਣਾ. ਚਕਰਾਉਣਾ. ਚੱਕਰ ਖਾਣਾ."ਗਿਰ੍ਯੋ ਭੂਮਿ ਝੂਮ੍ਯੋ ਅਘੂਮ੍ਯੋ." (ਰਾਮਾਵ)
ਸਰੋਤ: ਮਹਾਨਕੋਸ਼