ਅਘੂਰ
aghoora/aghūra

ਪਰਿਭਾਸ਼ਾ

ਵਿ- ਘੂਰ੍‍ਣ ਰਹਿਤ. ਅਚਲ. ਅਚੰਚਲ. "ਅਘੂਰ ਨੇਤ੍ਰ ਘੂਮਹੀ." (ਗ੍ਯਾਨ) ਅਚਲਦ੍ਰਿਸਟਿ ਕਰਕੇ ਵਿਚਰਦੇ ਹਨ। ੨. ਘੂਰ (ਕ੍ਰੋਧ) ਰਹਿਤ. ਸ਼ਾਂਤ.
ਸਰੋਤ: ਮਹਾਨਕੋਸ਼