ਅਘੂਲ
aghoola/aghūla

ਪਰਿਭਾਸ਼ਾ

ਵਿ- ਚਕਰਾਉਣ (ਘੂਰ੍‍ਣ) ਰਹਿਤ. "ਕਰਤ ਪਾਨ ਪਯੂਖ ਨਿਸ ਦਿਨ ਰਾਮ ਰਸਿਕ ਅਘੂਲ ਹੇ." (ਸਲੋਹ) ਸ਼ਰਾਬੀਆਂ ਵਾਂਙ ਦਿਮਾਗ ਚਕਰਾਉਂਦਾ ਨਹੀਂ। ੨. ਦੇਖੋ, ਅਘੁਲਨਾ.
ਸਰੋਤ: ਮਹਾਨਕੋਸ਼