ਅਚਾਨਕ
achaanaka/achānaka

ਪਰਿਭਾਸ਼ਾ

ਦੇਖੋ, ਅਚਾਣਕ. "ਬਾਨ ਅਚਾਨ ਹਨ੍ਯੋਂ." (ਕ੍ਰਿਸਨਾਵ)
ਸਰੋਤ: ਮਹਾਨਕੋਸ਼

ਸ਼ਾਹਮੁਖੀ : اچانک

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

same as ਅਚਨਚੇਤ
ਸਰੋਤ: ਪੰਜਾਬੀ ਸ਼ਬਦਕੋਸ਼