ਅਚੋਰੀ
achoree/achorī

ਪਰਿਭਾਸ਼ਾ

ਸੰਗ੍ਯਾ- ਅਸ੍ਤੇਯ. ਚੋਰੀ ਦਾ ਅਭਾਵ।#੨. ਕ੍ਰਿ. ਵਿ- ਪ੍ਰਤੱਖ (ਪ੍ਰਤ੍ਯਕ੍ਸ਼੍‍). ਪ੍ਰਗਟ. "ਜਾਵਹਿਂਗੇ ਮਮ ਪ੍ਰਾਨ ਅਚੋਰੀ." (ਨਾਪ੍ਰ) ਵੇਖਦਿਆਂ ਹੀ ਮੇਰੇ ਪ੍ਰਾਣ ਚਲੇ ਜਾਣਗੇ.
ਸਰੋਤ: ਮਹਾਨਕੋਸ਼