ਅਛਲ
achhala/achhala

ਪਰਿਭਾਸ਼ਾ

ਵਿ- ਛਲ ਰਹਿਤ. ਨਿਸਕਪਟ। ੨. ਜੋ ਛਲ ਵਿੱਚ ਨਾ ਆ ਸਕੇ. "ਅਛਲ ਅਛੇਦ ਅਪਾਰ ਪ੍ਰਭੁ." (ਧਨਾ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : اچھل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

who cannot be deceived, undeceivable
ਸਰੋਤ: ਪੰਜਾਬੀ ਸ਼ਬਦਕੋਸ਼