ਅਛਲ ਛਲਾ
achhal chhalaa/achhal chhalā

ਪਰਿਭਾਸ਼ਾ

ਵਿ- ਜੋ ਛਲਾਂ ਤੋਂ ਅਛਲ ਹੈ. ਛਲਾਂ (ਕਪਟਾਂ) ਨਾਲ ਜੋ ਛਲਿਆ (ਠਗਿਆ) ਨਹੀਂ ਜਾ ਸਕਦਾ. ਭਾਵ- ਪਾਰਬ੍ਰਹਮ. "ਮੁਨਿ ਜਨ ਗਾਵਹਿ ਅਛਲ ਛਲਾ." (ਸਵੈਯੇ ਮਃ ੧. ਕੇ) ੨. ਛਲਾ (ਮਾਇਆ) ਕਰਕੇ ਜੋ ਅਛਲ ਹੈ। ੩. ਅਛਲ ਭਗਤਾਂ ਨੂੰ ਛਲਣ ਵਾਲੀ ਮਾਇਆ.
ਸਰੋਤ: ਮਹਾਨਕੋਸ਼