ਅਜਾਤੁ
ajaatu/ajātu

ਪਰਿਭਾਸ਼ਾ

ਵਿ- ਨੀਚ ਜਾਤਿ ਵਾਲਾ. "ਸੁਆਨਸਤ੍ਰ ਅਜਾਤੁ ਸਭ ਤੇ." (ਕੇਦਾ ਰਵਿਦਾਸ) ਸ੍ਵਪਚ ਸਭ ਤੋਂ ਨੀਚ ਜਾਤਿ ਦਾ ਹੈ. ਦੇਖੋ, ਸੁਆਨ ਸਤ੍ਰੁ.
ਸਰੋਤ: ਮਹਾਨਕੋਸ਼