ਅਜਾਬ
ajaaba/ajāba

ਪਰਿਭਾਸ਼ਾ

ਅ਼. [عذاب] ਅ਼ਜਾਬ. ਸੰਗ੍ਯਾ- ਦੁੱਖ। ੨. ਵਿਪਦਾ. ਮੁਸੀਬਤ। ੩. ਨਰਕ ਦੀ ਤਾੜਨਾ. "ਤੋਬਾ ਪੁਕਾਰੈ ਜੋ ਪਾਵੈ ਅਜਾਬ. "ਪਿਖ ਸ਼ਾਹ ਅਜਾਬ." (ਗੁਪ੍ਰਸੂ) "ਸ਼ਬਦ ਰਬਾਬੀ ਰਾਗ ਅਜਾਬ." (ਗੁਪ੍ਰਸੂ)
ਸਰੋਤ: ਮਹਾਨਕੋਸ਼

AJÁB

ਅੰਗਰੇਜ਼ੀ ਵਿੱਚ ਅਰਥ2

s. m, Corrupted from the Arabic word Azáb. Pain, torment, misfortune, martyrdom, punishment, difficulty:—ajáb vichch phasṉá, v. n. To be involved in trouble, to be entangled in difficulties.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ