ਅਜੀਜੁਲ ਨਿਵਾਜ
ajeejul nivaaja/ajījul nivāja

ਪਰਿਭਾਸ਼ਾ

ਵਿ- ਆਪਣੇ ਪਿਆਰੇ ਸੇਵਕਾਂ ਨੂੰ ਵਡਿਆਉਣ ਵਾਲਾ. ਦੇਖੋ, ਅਜੀਜ.
ਸਰੋਤ: ਮਹਾਨਕੋਸ਼