ਅਜੀਤ
ajeeta/ajīta

ਪਰਿਭਾਸ਼ਾ

ਦੇਖੋ, ਅਜਿਤ. "ਹੈਂ ਜੁਗ ਬੀਰ ਅਜੀਤ ਬਡੇ ਇਕ ਕਾਲ ਦੁਤੀ ਮਨ ਸੂਰ ਕਰਾਰੇ." (ਸਲੋਹ)
ਸਰੋਤ: ਮਹਾਨਕੋਸ਼

ਸ਼ਾਹਮੁਖੀ : اجیت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਅਜਿੱਤ , invincible
ਸਰੋਤ: ਪੰਜਾਬੀ ਸ਼ਬਦਕੋਸ਼

AJÍT

ਅੰਗਰੇਜ਼ੀ ਵਿੱਚ ਅਰਥ2

s. f, not, jít conquer. Invincible, unsubdued, unconquered, unsurpassed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ