ਅਠਵਾੜਾ
atthavaarhaa/atdhavārhā

ਪਰਿਭਾਸ਼ਾ

ਸੰਗ੍ਯਾ- ਅੱਠ ਦਿਨਾ (ਵਾਰਾਂ) ਦਾ ਸਮਾਂ. ਸਤਵਾਰੇ (ਹਫਤੇ) ਲਈ ਇਹ ਸ਼ਬਦ ਵਰਤਿਆ ਹੈ.
ਸਰੋਤ: ਮਹਾਨਕੋਸ਼