ਅਠਾਮ
atthaama/atdhāma

ਪਰਿਭਾਸ਼ਾ

ਵਿ- ਥਾਉਂ (ਸ੍‍ਥਾਨ) ਰਹਿਤ. ਜਿਸ ਦੀ ਕੋਈ ਖ਼ਾਸ ਥਾਂ ਨਹੀਂ. "ਨਮਸ੍ਤੰ ਅਠਾਮੇ." (ਜਾਪੁ)
ਸਰੋਤ: ਮਹਾਨਕੋਸ਼