ਅਣ
ana/ana

ਪਰਿਭਾਸ਼ਾ

ਸੰ. अण्. ਧਾ- ਸ਼ਬਦ ਕਰਨਾ. ਜਿਉਂਦੇ ਰਹਿਣਾ. ਬਲਵਾਨ ਹੋਣਾ। ੨. ਸੰ. अन- ਅਨ. ਕ੍ਰਿ. ਵਿ- ਬਿਨਾ. ਬਗ਼ੈਰ. "ਬੰਧਨ ਸਉਦਾ ਅਣਬੀਚਾਰੀ." (ਆਸਾ ਅਃ ਮਃ ੧) ੩. ਦੇਖੋ, ਅਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ان

ਸ਼ਬਦ ਸ਼੍ਰੇਣੀ : prefix

ਅੰਗਰੇਜ਼ੀ ਵਿੱਚ ਅਰਥ

indicating not or without, un-, non-
ਸਰੋਤ: ਪੰਜਾਬੀ ਸ਼ਬਦਕੋਸ਼