ਅਣਹੋਦੀ
anahothee/anahodhī

ਪਰਿਭਾਸ਼ਾ

ਵਿ- ਹੋਂਦ (ਅਸ੍ਤਿਤ੍ਵ) ਤੋਂ ਬਿਨਾ ਹੀ ਮਿਥ੍ਯਾ ਖ਼ਿਆਲ ਨਾਲ ਭਾਸਣ ਵਾਲੀ। ੨. ਸੰਗ੍ਯਾ- ਅਸਤ੍ਯਤਾ. ਅਣਹੋਂਦ. "ਹੋਦੀ ਕਉ ਅਣਹੋਦੀ ਹਿਰੈ." (ਰਾਮ ਮਃ ੫) ਮਾਇਕ ਪਦਾਰਥਾਂ ਵਿੱਚ ਸਤ੍ਯਾ ਭਾਵਨਾ ਨੂੰ, ਅਸਤ੍ਯਤਾ ਦਾ ਨਿਸ਼ਚਾ. ਭਾਵ- ਵੈਰਾਗ ਭਾਵਨਾ, ਹਿਰੈ (ਦੂਰ ਕਰਦੀ ਹੈ).
ਸਰੋਤ: ਮਹਾਨਕੋਸ਼