ਅਣੋਖੀ ਬੀਬੀ
anokhee beebee/anokhī bībī

ਪਰਿਭਾਸ਼ਾ

ਸ਼੍ਰੀ ਗੁਰੂ ਅੰਗਦ ਸਾਹਿਬ ਦੀ ਸੁਪੁਤ੍ਰੀ, ਜਿਸ ਦਾ ਜਨਮ ਸੰਮਤ ੧੫੯੧ ਵਿੱਚ ਹੋਇਆ.
ਸਰੋਤ: ਮਹਾਨਕੋਸ਼