ਅਤ
ata/ata

ਪਰਿਭਾਸ਼ਾ

ਸੰ. अत- ਧਾ- ਜਾਣਾ. ਬੰਨ੍ਹਣਾ. ਪ੍ਰਾਪਤ ਕਰਨਾ। ੨. ਸੰ. अत. ਸੰਗ੍ਯਾ- ਬੰਧਨ। ੩. ਪਹੁਚਣਾ। ੪. ਨਿਰੰਤਰ ਗਮਨ। ੫. ਸੰ. ਅਤਿ. ਵਿ- ਬਹੁਤ. ਬਾਹਲਾ. ਜ੍ਯਾਦਾ। ੬. ਸੰਗ੍ਯਾ- ਅਧਿਕਤਾ. ਜ਼੍ਯਾਦਤੀ.
ਸਰੋਤ: ਮਹਾਨਕੋਸ਼