ਅਤਿਰਿਕਤ
atirikata/atirikata

ਪਰਿਭਾਸ਼ਾ

ਸੰ. ਅਤਿਰਿਕ੍ਤ. ਕ੍ਰਿ. ਵਿ- ਇਸ ਤੋਂ ਭਿੰਨ. ਅ਼ਲਾਵਾ. ਸਿਵਾਇ. ਬਿਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اتِرِکت

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

besides, in addition to; adjective additional, extra
ਸਰੋਤ: ਪੰਜਾਬੀ ਸ਼ਬਦਕੋਸ਼