ਅਤੋਲ
atola/atola

ਪਰਿਭਾਸ਼ਾ

ਵਿ- ਜੋ ਤੋਲਿਆ ਹੋਇਆ ਨਹੀਂ. ਵਜ਼ਨੋਂ ਬਾਹਰ। ੨. ਅਤੁਲ੍ਯ. ਅਦ੍ਵਿਤੀਯ (ਅਦੁਤੀ).
ਸਰੋਤ: ਮਹਾਨਕੋਸ਼

ਸ਼ਾਹਮੁਖੀ : اتول

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਅਤੁੱਲ
ਸਰੋਤ: ਪੰਜਾਬੀ ਸ਼ਬਦਕੋਸ਼

ATOL

ਅੰਗਰੇਜ਼ੀ ਵਿੱਚ ਅਰਥ2

a. (H.), ) Unweighable, unweighed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ