ਅਥਾਈ
athaaee/adhāī

ਪਰਿਭਾਸ਼ਾ

ਸੰਗ੍ਯਾ- ਇਸਥਿਤ ਹੋਣ ਦੀ ਥਾਂ. ਬੈਠਣ ਦੀ ਥਾਂ। ੨. ਮੁਸਾਫ਼ਰਖ਼ਾਨਾ. "ਹੁਤੋ ਅਥਾਈ ਕੇ ਵਿੱਚ ਬੈਠ੍ਯੋ." (ਗੁਪ੍ਰਸੂ)
ਸਰੋਤ: ਮਹਾਨਕੋਸ਼